98770-27772, 98770-27773
Request a Info
OUR EVENTS

Our Upcoming Events

ਕਾਲਜ ਦੀਆਂ ਪ੍ਰਾਪਤੀਆਂ

ਮਾਲਵੇ ਖਿੱਤੇ ਦੀ ਨਾਮਵਰ ਸੰਸਥਾ ਬਾਬਾ ਮੋਨੀ ਜੀ ਗਰੁੱਪ ਆਫ ਕਾਲਜਿਜ ਜੋ 2007 ਵਿੱਚ ਸ਼ੁਰੂ ਹੋਈ ਅਤੇ ਹੁਣ ਤੱਕ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਲਈ ਹੈ। ਸੰਸਥਾ ਵਿੱਚ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮਹੁੱਈਆ ਹੋਣ ਕਰਕੇ ਕਾਲਜ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਜਿੱਥੇ ਪੁਲਿਸ ਵਿਭਾਗ, ਬਿਜਲੀ ਬੋਰਡ ਵਿਭਾਗ, ਅਧਿਆਪਨ ਦੇ ਖੇਤਰ, ਡਾਕਟਰੀ ਦੇ ਕਿੱਤੇ ਵਿੱਚ ਜਿੱਥੇ ਨਾਮਣਾ ਖੱਟਿਆ ਹੈ ਉੱਥੇ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਹੈ।

10000 +

Satisfied Students

1300 +

pupil Teachers

200 +

Honor & Awards Win

ਗਿਆਨ ਪ੍ਰਾਪਤੀ ਸਾਰਿਆਂ ਲਈ ਉਪਲੱਬਧ ਹੈ ਪਰ ਮਿਲਦੀ ਸਿਰਫ਼ ਉਹਨਾਂ ਥੋੜਿਆਂ ਜਿਹੀਆਂ ਨੂੰ ਹੀ ਹੈ ਜਿਹੜੇ ਉਮਰ ਭਰ ਇਸਦੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦੇ ਹਨ । -Patrickkellytaiji
bg-image

Latest News

image
Concession test
image
Teej
image
Test34
image
Lab

Our Happy Students

LINCY
My experience so far is one of pride that I have been able to be a part of my college. The dedication and hard work that has been put into my three years so far has allowed me to succeed in many ways, as well as increasing myself development skills. The college is a great place to study and I would suggest to anyone.
LINCY
ਮੇਰੇ ਹੁਣ ਤੱਕ ਦੇ ਤਜ਼ਰਬੇ ਵਿੱਚ ਸੰਸਥਾ ਦੀ ਅਜਿਹੀ ਛਾਪ ਉਘੜ ਕੇ ਆਈ ਹੈ ਜਿਸਦੀ ਮੈਂ ਕਲਪਨਾ ਵੀ ਨਹੀਂ ਕੀਤੀ ਸੀ। ਕਰੋਨਾ ਮਹਾਂਮਾਰੀ ਦੌਰਾਨ ਪ੍ਰੋਫੈਸਰ ਸਾਹਿਬਾਨਾਂ ਦੁਆਰਾ ਵੀ ਪੁਰਜੋਰ ਕੋਸ਼ਿਸ ਕਰਨ ਦਾ ਹੌਸਲਾ ਅਤੇ ਪ੍ਰੇਰਨਾ ਮਿਲੀ। ਬੁਹਤ ਕੁਝ ਨਵਾਂ ਸਿੱਖਿਆ ਅਤੇ ਸਮਝਿਆਂ ਜਿਸ ਤੋਂ ਬਿਹਤਰ ਸ਼ਾਇਦ ਹੀ ਕਿਤੇ ਸਿੱਖ ਪਾਉਂਦਾ।
LINCY
The staff is very supportive and offer individual approach when it comes to teaching. I felt that staff understood the concerns that we may have as students and addressed them before we even spoke about it, which shows great depth of understanding and commitment to the profession. Very hasppy with my studying here.
LINCY
ਸੰਸਥਾ ਵਿੱਚ ਕੰਮ ਕਰ ਰਹੇ ਅਧਿਆਪਕ ਆਪਣੇ ਤਜ਼ਰਬੇ ਅਤੇ ਅਧਿਆਪਨ ਪੱਖੋਂ ਗੁਣਵਾਨ ਅਤੇ ਕਈ ਸਾਲਾਂ ਤੋਂ ਸਿਰੜ ਨਾਲ ਮਿਹਨਤ ਕਰ ਰਹੇ ਹਨ। ਹਰ ਵਿਸ਼ੇ ਨਾਲ ਸੰਬੰਧਤ ਨਿਯਮਤ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ ਅਤੇ ਸੰਬੰਧਤ ਪਾਠਕ੍ਰਮ ਵਿੱਚ ਵੱਖ-ਵੱਖ ਖੇਤਰਾਂ ਦੇ ਮੌਜੂਦਾ ਹਾਲਾਤਾਂ ਬਾਰੇ ਦੱਸਿਆ ਜਾਂਦਾ ਹੈ। ਹਰ ਕੋਰਸ ਵਿਦਿਆਰਥੀਆਂ ਦੀ ਸਹੂਲਤ ਅਤੇ ਜਰੂਰਤ ਮੁਤਾਬਿਕ ਉਲੀਕਿਆ ਗਿਆ ਹੈ।
LINCY
The college infrastructure is very good, very spacious and nice buildings are present. It is very peaceful and satisfactory environment who study in and it creates a peaceful mind and a nice place to learn and grow.
LINCY
ਸੰਸਥਾ ਵਿੱਚ ਵਿਦਿਅਕ ਖੇਤਰ ਵਿੱਚ ਹਰ ਤਰ੍ਹਾਂ ਦੀ ਅਪਡੇਟ ਮਿਲਦੀ ਹੈ ਜਿਸ ਵਿੱਚ ਅਧਿਆਪਕ ਪੂਰੀ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਦੀ ਮੱਦਦ ਲਈ ਹਰ ਵੇਲੇ ਤਤਪਰ ਰਹਿੰਦੇ ਹਨ। ਸੰਸਥਾ ਦੇ ਸੀਨੀਅਰ ਵਿਦਿਆਰਥੀ ਹਮੇਸ਼ਾ ਆਪਣੇ ਜੂਨੀਅਰਜ਼ ਨਾਲ ਮਿਲਕੇ ਰਹਿੰਦੇ ਹਨ ਤੇ ਜੂਨੀਅਰ ਵਿਦਿਆਰਥੀ ਵੀ ਉਹਨਾਂ ਦੇ ਨਕਸ਼ੇ ਕਦਮਾਂ ਉੱਤੇ ਚੱਲਕੇ ਬਹੁਤ ਕੁਝ ਚੰਗਾ ਅਤੇ ਨਵਾਂ ਸਿੱਖਦੇ ਹਨ।

Diploma Course



Feel Free to Contact With us Conatct Us